ਜੇਤੂ
ਕੈਟੇਗਰੀ ਕਵਿਜ਼
ਉੱਤਰ ਜਾਣੋ (ਨਵਰਾਤਰੀ ਕੁਇਜ਼)
Print
1 ਨਵਰਾਤਰੀ ਦੇ ਪਹਿਲੇ ਦਿਨ ਦੁਰਗਾ ਦੀ ਪੂਜਾ ਕਿਸ ਰੂਪ ਵਿੱਚ ਕੀਤੀ ਜਾਂਦੀ ਹੈ?
ਬ੍ਰਹਮਚਾਰਿਨੀ
ਚੰਦਰਘੰਟਾ
ਸ਼ਿਅਲੀਪੁਤਰੀ
ਕੁਸ਼ਮੰਡਾ
2 ਰਾਮਾਇਣ ਕਿਸ ਨੇ ਲਿਖੀ ਹੈ?
ਵੇਦ ਵਿਆਸ
ਵਾਲਮਿਕੀ
ਦ੍ਰੋਣਾਚਾਰਿਆ
ਵਿਸ਼ਵਮਿਤਰਾ
3 ਗਰਬਾ ਕਿਹੜੇ ਰਾਜ ਦਾ ਲੋਕਨ੍ਰਿਤ ਹੈ?
ਗੁਜਰਾਤ
ਆਂਧਰਪ੍ਰਦੇਸ਼
ਮਹਾਰਾਸ਼ਟਰ
ਤਮਿਲਨਾਡੂ
4 ਕਰਨਾਟਕ ਦੀ ਕਿਹੜੀ ਥਾਂ ਵਿੱਚ ਦਸ਼ਹਿਰੇ ਤੇ ਹਾਥੀਆਂ ਦੀ ਸ਼ੋਭਾਯਾਤਰਾ ਨਿਕਲਦੀ ਹੈ?
ਹੁਬਲੀ
ਬੈਂਗਲੌਰ
ਮੈਸੁਰ
ਮੈਂਗਲੌਰ
5 ਇਸ ਚਿੱਤਰ ਵਿੱਚ ਦਿਖਾਏ ਗਏ ਦੁਰਗਾ ਦੇ ਰੂਪ ਦਾ ਨਾਂਅ ਕੀ ਹੈ?
ਕਾਲਰਾਤਰੀ
ਮਹਾਗੌਰੀ
ਸਿੱਧੀਦਾਤਰੀ
ਸਕੰਦ ਮਾਤਾ
6 ਵੈਸ਼ਣੋ ਦੇਵੀ ਕਿਸ ਰਾਜ ਵਿੱਚ ਸਥਿਤ ਹੈ?
ਉਤਰਾਂਚਲ
ਜੰਮੂ ਕਸ਼ਮਿਰ
ਹਿਮਾਚਲ ਪ੍ਰਦੇਸ਼
ਰਾਜਸਥਾਨ
7 ਨਵਰਾਤਰੀ ਦੇ ਦੌਰਾਨ ਗੁੱਡੀਆਂ ਦੀ ਪ੍ਰਦਰਸ਼ਨੀ 'ਬੋਮਾ ਕੋਲੁ' ਕਿਹੜੇ ਰਾਜ ਵਿੱਚ ਲੱਗਦੀ ਹੈ?
ਤਮਿਲਨਾਡੂ
ਅਸਾਮ
ਮਹਾਰਾਸ਼ਟਰ
ਹਿਮਾਚਲ ਪ੍ਰਦੇਸ਼
8 ਸ਼੍ਰੀ ਰਾਮ ਦੀ ਕਿਸ ਤੇ ਜਿੱਤ ਹੋਣ ਕਾਰਨ ਦਸ਼ਹਿਰਾ ਮਨਾਇਆ ਜਾਂਦਾ ਹੈ?
ਸੁਰਪਨਖਾ
ਕੁੰਭਕਰਨ
ਬਲੀ
ਰਾਵਨ
9 ਇਹਨਾਂ ਵਿੱਚੋਂ ਕਿਹੜਾ ਰੂਪ ਦੁਰਗਾ ਦਾ ਨਹੀਂ ਹੈ?
ਕਾਤਿਯਾਨੀ
ਲਕਸ਼ਮੀ
ਮਹਾਂ ਗੌਰੀ
ਚੰਦਰਘੰਟਾ
10 ਦਸ਼ਹਿਰਾ ਕਿਹੜੇ ਰਾਜ ਦਾ ਰਾਜ ਤਿਉਹਾਰ ਹੈ?
ਕਰਨਾਟਕ
ਗੁਜਰਾਤ
ਆਂਧਰ ਪ੍ਰਦੇਸ਼
ਪੱਛਮ ਬੰਗਾਲ