Welcome Guest |
| ਮੇਰਾ ਪ੍ਰੋਫਾਈਲ
|
ਲੌਗ ਇਨ
ਲੌਗ ਆਉਟ ਕਰੋ
ਮੁੱਖ ਪੰਨਾ
››
ਉੱਤਰ ਜਾਣੋ
ਜੇਤੂ
ਕੈਟੇਗਰੀ ਕਵਿਜ਼
ਹੋਰ..
ਸਾਰੇ ਜੇਤੂ
|
ਰੋਜ਼ਾਨਾ ਕਵਿਜ਼ ਖੇਡੋ
|
ਸਪਤਾਹਕ ਕਵਿਜ਼ ਖੇਡੋ
|
ਕੈਟੇਗਰੀ ਕਵਿਜ਼
ਉੱਤਰ ਜਾਣੋ (ਦੀਵਾਲੀ)
1
ਦੀਵਲੀ ਸ਼ਬਦ ਦਾ ਅਸਲ ਅਰਥ ਕੀ ਹੈ?
ਮਿਠਾਈਆਂ ਦਾ ਤਿਉਹਾਰ
ਰੌਸ਼ਨੀ ਦਾ ਤਿਉਹਾਰ
ਉਪਾਸਨਾ ਦਾ ਤਿਉਹਾਰ
ਰੰਗਾਂ ਦਾ ਤਿਉਹਾਰ
2
ਦੀਵਾਲੀ ਕਿੰਨ੍ਹੇ ਦਿਨ ਤੱਕ ਮਨਾਈ ਜਾਂਦੀ ਹੈ?
ਦੋ
ਤਿੰਨ
ਚਾਰ
ਪੰਜ
3
ਧਨਤੇਰ੍ਸ ਤੇ ਕਿਸ ਦੀ ਪੂਜਾ ਹੁੰਦੀ ਹੈ?
ਸਰਸਵਤੀ
ਹਨੂੰਮਾਨ
ਕੁਬੇਰ
ਕ੍ਰਿਸ਼ਨਾ
4
ਪੱਛਮ ਬੰਗਾਲ ਵਿੱਚ ਭਾਈ ਦੂਜ ਦੇ ਤਿਉਹਾਰ ਨੂੰ ਕੀ ਕਿਹਾ ਜਾਂਦਾ ਹੈ?
ਭਾਥਰੁ ਦਵਿਥੀਆ
ਭਾਉਬੀਜ
ਭਾਈ ਫੋਟਾ
ਭਾਈ ਟਿਕਾ
5
ਹਿੰਦੂ ਦੇ ਅਲਾਵਾ ਕਿਸ ਧਰਮ ਦੇ ਲੋਕ ਦੀਵਾਲੀ ਮਨਾਉਂਦੇ ਹਨ?
ਈਸਾਈ
ਜਯੂਸ
ਮੁਸਲਿਮ
ਜੈਨ
6
ਥਲਾਈ ਦੀਪਾਵਲੀ ਕਿਸ ਰਾਜ ਦੀ ਅਨੌਖੀ ਪਰੰਪਰਾ ਹੈ?
ਕੇਰਲ
ਤਮਿਲ ਨਾਡੂ
ਆਂਧਰ ਪ੍ਰਦੇਸ਼
ਕਰਨਾਟਕ
7
ਦੀਵਾਲੀ ਦਾ ਮੁੱਖ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?
ਕਾਰਤਿਕ ਦੀ ਅਮਾਵਸ
ਕਾਰਤਿਕ ਦੀ ਪੂਨਮ
ਕਾਰਤਿ ਦੀ ਪੰਚਮੀ
ਕਾਰਤਿਕ ਦਾ ਕੋਈ ਵੀ ਦਿਨ
8
ਪੂਰੇ ਭਾਰਤ ਦੀ ਤਰ੍ਹਾਂ ਤਮਿਲ ਲੋਕ ਦੀਵਾਲੀ ਵਾਲੇ ਦਿਨ ਪਟਾਖੇ ਨਹੀਂ ਚਲਾਉਂਦੇ ਫਿਰ ਉਹ ਕਦੋਂ ਚਲਾਉਂਦੇ ਹਨ?
ਸਵੇਰੇ
ਦੋਪਹਰ
ਦੋਪਹਰ ਬਾਅਦ
ਰਾਤ
9
ਸਿੱਖ ਲੋਕ ਦੀਵਾਲੀ ਦੇ ਤਿਉਹਾਰ ਨੂੰ ਕੀ ਕਹਿੰਦੇ ਹਨ?
ਬੰਦੀ ਛੋੜ ਦਿਵਸ
ਦੀਵਾਲੀ
ਨਰਕ ਚਤੁਰਦਸ਼ੀ
ਭਾਉਬੀਜ
10
ਲੈਂਟਰਨ ਫੇਸਟਿਵਲ ਕਿੱਥੇ ਮਨਾਇਆ ਜਾਂਦਾ ਹੈ?
ਅਫਗਾਨਿਸਤਾਨ
ਭਾਰਤ
ਥਾਈਲੈਂਡ
ਚੀਨ
Geography Quiz 3
|
Entertainment Quiz 6
|
Brand Quiz Quiz 1
|
Politics Quiz 1
|
Politics Quiz 2
Quiz in English
|
Quiz in Hindi
|
Quiz in Tamil
|
Quiz in Gujarati
|
Quiz in Punjabi
|
Quiz in Bengali
|
Quiz in Kannada
Quiz in Telugu
|
Quiz in Marathi
|
Quiz in Malayalam