ਜੇਤੂ
ਕੈਟੇਗਰੀ ਕਵਿਜ਼
ਉੱਤਰ ਜਾਣੋ (ਰੌਜ਼ਾਨਾ ਕੁਇਜ਼/01-Nov-2009)
Print
1 ਮਹਾਭਾਰਤ ਦੇ ਦੌਰਾਨ ਪਾਂਡਵਾਂ ਵਿੱਚੋਂ ਕਿਸ ਦੀ ਮੌਤ ਸਭ ਤੋਂ ਪਹਿਲਾ ਹੋਈ ਸੀ?
ਸਹਦੇਵ
ਪੰਚਾਲੀ
ਅਰਜੁਨ
ਨਕੁਲ
2 ਪੂਰਬ ਅਤੇ ਪੱਛਮ ਲਿੱਡਰ ਨਦੀ ਦੇ ਕੰਡੇ ਤੇ ਕਿਹੜਾ ਸ਼ਹਿਰ ਵਸਿਆ ਹੈ?
ਪਹਲਗਾਮ
ਊਟੀ
ਕਸੌਲੀ
ਕਾਲਕਾ
3 ਕਿਹੜੇ ਭਾਰਤੀ ਸਮਰਾਟ ਨੇ ਆਗਰਾ ਵਿੱਚ ਮੋਤੀ ਮਸਜਿਦ ਬਣਵਾਈ ਸੀ?
ਸਹਾਂ ਜਹਾਂ
ਔਂਰੰਗਜ਼ੇਬ
ਬਹਾਦੁਰ ਸ਼ਾਹ ਜ਼ਫਰ
ਹੁਮਾੰਯੂ
4 ਕਿਹੜੇ ਕ੍ਰਿਕੇਟ ਖਿਡਾਰੀ ਦੇ ਵਿਚਕਾਰ ਦਾ ਨਾਂਅ ਭਾਲਚੰਦਰ ਹੈ?
ਸਚਿਨ ਤੇਂਦੁਲਕਰ
ਦਿਲੀਪ ਵਗੇਂਸਕਰ
ਅਜੀਤ ਆਗਰਕਰ
ਅਜੀਤ ਵਾਡੇਕਰ
5 ਬਾਬਾ ਬੁਡਨ ਪਰਬਤ ਮਾਲਾ ਭਾਰਤ ਦੇ ਕਿਹੜੇ ਰਾਜ ਵਿੱਚ ਹੈ?
ਅਸਾਮ
ਕਰਾਨਾਟਕ
ਆਂਧਰ ਪ੍ਰਦੇਸ਼
ਪੱਛਮ ਬੰਗਾਲ