ਜੇਤੂ
ਕੈਟੇਗਰੀ ਕਵਿਜ਼
ਉੱਤਰ ਜਾਣੋ (ਰੌਜ਼ਾਨਾ ਕੁਇਜ਼/05-Nov-2009)
Print
1 ਰਾਮ ਮਨੋਹਰ ਲੋਹਿਆ ਦੇ ਨਾਲ ਕੌਂਗਰੈਸ ਮੈਗਜ਼ੀਨ 'ਇੰਕਲਾਬ' ਦਾ ਸੰਪਾਦਕ ਹੋਰ ਕੌਣ ਸੀ?
ਵਿਜਯਲਕਸ਼ਮੀ ਪੰਡਿਤ
ਅਰੁਨਾ ਅਸਫ ਅਲੀ
ਐਨੀ ਬੇਸੰਤ
ਸਰੋਜਿਨੀ ਨਾਇਡੂ
2 ਸ਼੍ਰੀ ਕਿਸ਼ਨ ਮਿਉਜੀਅਮ ਭਾਰਤ ਵਿੱਚ ਕਿੱਥੇ ਸਥਿਤ ਹੈ?
ਗੁਜਰਾਤ
ਤਮਿਲਨਾਡੂ
ਹਰਿਯਾਣਾ
ਪੱਛਮ ਬੰਗਾਲ
3 ਸਪਰੀਟ ਆਫ਼ ਸੈਂਟ ਲੁਈਸ' ਕੀ ਸੀ ?
ਪਣਡੁੱਬੀ
ਹਵਾਈਜਹਾਜ
ਕਾਰ
ਪਹਿਲੀ ਵਿਦਯੁਤ ਰੇਲਗੱਡੀ
4 ਮਹਾਭਾਰਤ ਵਿੱਚ ਹਿਡਿੰਮਾ ਦੇ ਪੁੱਤਰ ਦਾ ਨਾਂਅ ਕੀ ਸੀ?
ਘਟੋਤਕਚ
ਸੁਬਾਹੁ
ਕਿਚਕ
ਬਕ
5 ਕ੍ਰਿਸ਼ਨਾਗਿਰੀ ਉਪਵਨ ਕਿਹੜੇ ਨੈਸ਼ਨਲ ਪਾਰਕ ਵਿੱਚ ਸਥਿਤ ਹੈ?
ਕਾਨਹਾ ਨੈਸ਼ਨਲ ਪਾਰਕ
ਪੋਰੀਯਾਰ ਜੰਗਲੀ ਪਾਰਕ
ਸੰਜੇ ਗਾਂਧੀ ਨੇਸ਼ਨਲ ਪਾਰਕ
ਕੇਵਲਾਦੇਵ ਨੈਸ਼ਨਲ ਪਾਰਕ